16 sitting councilors in Amritsar join AAP
Amritsar, March 13, 2022: 16 sitting councilors in Amritsar joined Aam Aadmi Party (AAP) in the presence of Delhi Deputy Chief Minister Manish Sisodia.
ਪੰਜਾਬ ਵਿੱਚ @AamAadmiParty ਨੂੰ ਮਿਲਣ ਵਾਲੇ ਪਿਆਰ ਵਿੱਚ ਹੋ ਰਿਹਾ ਹਰ ਰੋਜ਼ ਵਾਧਾ
ਅਮ੍ਰਿਤਸਰ ਨਗਰ ਨਿਗਮ ਤੋਂ ਵੱਡੀ ਗਿਣਤੀ ਵਿੱਚ ਨਿਗਮ ਪਾਰਸ਼ਦ ਕਾਂਗਰਸ ਅਤੇ ਅਕਾਲੀ ਦਲ ਨੂੰ ਅਲਵਿਦਾ ਕਹਿ ਕੇ ਦਿੱਲੀ ਦੇ ਉਪ ਮੁੱਖਮੰਤਰੀ @msisodia ਜੀ, ਮੇਅਰ @karamjitrintu ਜੀ ਦੀ ਮੌਜੂਦਗੀ ਵਿੱਚ ਹੋਏ ਆਮ ਆਦਮੀ ਪਾਰਟੀ ਵਿੱਚ ਸ਼ਾਮਲ@ArvindKejriwal pic.twitter.com/ggrGYDmBtj

